ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਆਲਮ ਵਾਲਾ 'ਚ ਤੜਕੇ ਸਵੇਰੇ ਹੰਗਾਮਾ ਹੋ ਗਿਆ। ਦਰਅਸਲ ਅੱਜ ਸੇਵੇਰੇ ਕਿਸਾਨ ਯੂਨੀਅਨ ਨੇ ਪਿੰਡ 'ਚ ਦੁੱਧ ਨਾਲ ਬਣਿਆ ਸਮਾਨ ਸਪਲਾਈ ਕਰਨ ਜਾ ਰਹੀ ਇੱਕ ਗੱਡੀ ਨੂੰ ਰੋਕ ਉਹਨਾਂ 'ਤੇ ਨਕਲੀ ਦੁੱਧ ਵੇਚਣ ਦੇ ਇਲਜ਼ਾਮ ਲਗਾਏ | ਕੌਮੀ ਕਿਸਾਨ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਮਿਲਾਵਟੀ ਦੁੱਧ ਗਰੀਬਾਂ ਨੂੰ ਵੇਚਿਆ ਜਾਂਦਾ ਹੈ ਤੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ |
.
Car full of fake milk recovered! Early in the morning people took action.
.
.
.
#punjabnews #muktsarnews #maloutnews
~PR.182~